ਇਟਾਰਸੀ ਹਰਿ ਸੰਗਤ ਨੂੰ ਪੱਤਰ ਦਾ ਉਤਰ – letter by SachePatshah ji

 25-4-59

  ਸਤਿ ਸ੍ਰੀ ਅਕਾਲ ਆਪ ਕਾ ਖ਼ਤ ਮਿਲ  ਗਿਆ  ਹੈ | ਤਮਾਮ ਅਹਿਵਾਲ ਪੜ੍ਹ

ਕਰ ਬਹੁਤ ਖ਼ੁਸ਼ੀ ਹੂਈ ਹੈ| ਔਰ ਜੋ ਆਪ ਨੇ ਆਪਣੇ ਦਿਲ ਕੀ ਤਮੰਨਾ ਪਰਗਟ ਕੀ ਹੈ,  ਵੋਹ ਬਿਲਕੁਲ ਠੀਕ ਹੈ| ਆਪ ਕੀ ਬੇਨਤੀ ਪਰਵਾਨ ਹੂਆ ਕਰੇਗੀ ਜੀਓ| ਆਪ ਨੇ ਕੋਈ ਫ਼ਿਕਰ ਨਾ ਕਰਨਾ ਜੀਓ,  ਔਰ ਪੈਡ ਜਿਸ ਤਰ੍ਹਾਂ ਆਪ ਕੀ ਮਰਜ਼ੀ  ਹੋਵੇ ਉਸੀ ਤਰਾਂ ਛਪਵਾ ਕਰ ਭੇਜ ਦੇਣਾ ਜੀਓ| ਔਰ ਟੋਪਨ ਕੀ ਬਾਬਤ ਪਤਾ ਚਲ ਗਿਆ  ਹੈ, ਔਰ ਹਮ ਭੀ ਦੇਹਲੀ ਮਈ ਕੇ ਮਹੀਨੇ ਆਏਂਗੇ ਜੀਓ | ਔਰ ਇਟਾਰਸੀ ਮੇਂ ਜਿਸ ਵਕਤ ਸਮਾਂ ਮਿਲਾ,  ਜ਼ਰੂਰ ਆਵੇਂਗੇ ਔਰ  ਦਰਸ਼ਨ  ਆਪ ਕੇ ਕਰੇਂਗੇ ਜੀਓ| ਬਾਕੀ ਖ਼ਰਬੂਜਾ ਭੇਜਨੇ ਕੀ ਆਪ ਇਤਨੀ ਤਕਲੀਫ਼ ਕਿਉਂ ਕਰਤੇ ਰਹਿਤੇ ਹੋ ਜੀਓ| ਬਾਕੀ ਜੰਗਲ ਕਾ ਕਾਮ ਅਗਰ ਅੱਛਾ ਮਿਲ ਸਕਤਾ ਹੈ ਤੋ ਆਪ ਜ਼ਰੂਰ ਕਰਨਾ ਜੀਓ| ਅਗਰ ਆਪ ਕੋ  ਮਦਦ ਕੇ ਲੀਏ ਆਦਮੀਉਂ ਕੀ ਜਰੂਰਤ ਹੋਗੀ ਤੋ ਭੇਜ ਦੇਵੇਂਗੇ ਜੀਓ, ਔਰ ਦੁਕਾਨ ਕਾ ਭੀ ਕਾਮ ਵੀ ਇਸੀ ਤਰਾਂ ਚਲਾਈ ਜਾਂਦਾ ਜੀਓ |ਕਿਉਂਕਿ ਜਬ ਭੀ ਹਾਲਾਤ ਦਾ ਅੰਤਰ ਹੂਆ ਤੋ ਇਸ ਜਗਾ ਹੋਣਾ ਹੈ ਜਿਸ ਜਗਾ  ਪਰ  ਹਮ ਹੈ | ਆਪ ਬੇਫ਼ਿਕਰ ਹੋ ਕਰ ਰਹਿਣਾ,  ਕਭੀ ਵਕਤ ਆਵੇਗਾ ਕਿ ਆਪਨੇ ਪਾਸ ਸੰਗਤ ਕਾ  ॰ ॰ ॰ ॰ ॰ ॰ ॰ ॰ ॰ ॰ ॰ ॰ ॰ ॰ ॰ ॰ ਮਗਰ ਯੇ ਸਭ ਕੁਛ ਅਭੀ ਪੜਦੇ ਮੇਂ ਹੈ| ਗੁੜਗਾਉਂ ਕੇ ਊਪਰ  ਵਾਲਾ  ਇਲਾਕਾ ਸੇਫ਼ ਹੈ  ਔਰ ਯੇ ਤੋ ਪਹਿਲੀ ਲਿਖਤ ਹੂਈ ਹੈ| ਆਪ ਤੋ ਹਿੰਦੋਸਤਾਨ ਕੇ ਸੈਂਟਰ ਮੇਂ ਹੋ  ਔਰ  ਹਿੰਦ ਕੇ ਮਾਲਕ ਹੋ | ਕਿਸੀ ਕਿਸਮ ਦਾ ਫ਼ਿਕਰ ਨਾ ਕਰਨਾ, ਹਰ ਪ੍ਰਕਾਰ ਰੱਖਿਆ ਸਹਾਇਤਾ ਔਰ ਬਖ਼ਸ਼ਸ਼ ਹੋਗੀ| ਔਰ ਜੰਗਲਾਤ ਕੇ ਕਾਮ ਬਾਰੇ ਤਫ਼ਸੀਲ ਦੇਣੀ ਕਿ ਕਿਆ ਕਾਮ ਔਰ ਕਿਸ ਕਿਸਮ ਕਾ ਹੋਗਾ ਲੱਕੜੀ ਕਾਟਨੇ ਕਾ| ਬਾਕੀ ਮੇਰੀ ਤਰਫ਼  ਸੇ ਔਰ ਸਭ ਸੰਗਤ ਕੀ ਤਰਫ਼  ਸੇ ਸੰਗਤ ਔਰ ਬਾਲ ਬੱਚੋਂ ਕੋ  ਬਹੁਤ ਪਿਆਰ |

               ਦਸਤਖ਼ਤ ਹਜ਼ੂਰ ਸੱਚੇ ਪਾਤਸ਼ਾਹ ਜੀ