15-4-1957 letter

15-4-1957

      ਆਪ ਜੀ ਦੀ ਮਨੋ ਕਾਮਨਾ ਸ਼ਬਦ ਧਾਰਾਂ ਨਾਲ ਪੂਰਨ ਹੋਵੇਗੀ

ਜੀ | ਸੱਚੀ ਹੱਟੀ ਚੋਂ ਸੱਚ ਵਣਜ ਹੋ ਜਾਵੇਗਾ ਜੀਓ | ਅੰਮ੍ਰਿਤ ਆਤਮ  ਬਜਰ ਕਪਾਟ ਅਕਾਸ਼ ਪਰਕਾਸ਼ ਸ਼ਬਦ ਧੁੰਨ  ਆਤਮ ਸੁੰਨ ਅਗਾਧ ਬੋਧ ਆਪ ਜੀ ਦੀ ਆਪਣੀ ਸਫ਼ਲਤਾ ਦੀ ਪ੍ਰਾਪਤੀ ਹੈ ਜੀ | ਜ਼ਰੂਰ ਭਾਵਨਾ ਪੂਰੀ ਹੋਵੇਗੀ ਜੀਓ | ਪੱਤ੍ਰਕਾ ਸੰਭਾਲ ਕੇ ਰੱਖ ਲਈ ਹੈ ਜੀ |     

      ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ