19-5-1955 letter by SachePatshah ji

 ੧੯ – ੫ – ੧੯੫੫

    “ਸੋਹੰਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

 ਸ਼ਬਦ ਸਿਰਫ਼ ਇਤਨਾ ਹੀ  ਹੈ  ਮਗਰ ਰਹਿਤ ਕਠਿਨ ਹੈ ਜੀ | ਮਾਸ ਸ਼ਰਾਬ ਤਜੌਣਾ, ਜਗਤ ਦੇ ਮੇਹਣੇ ਝੱਲਣੇ, ਲੋਕ ਲੱਜਿਆ ਤਿਆਗਣੀ, ਆਤਮ ਸੁਰਤ ਸ਼ਬਦ ਦਾ ਮੇਲ ਕਰਕੇ ਜਗੌਣੀ|

 ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ