88 – ਰੰਗ ਰੂਪ ਨਾ ਨਜ਼ਰੀ ਆਏ | ਪੂਰਨ ਵਿਚ ਰਿਹਾ ਸਮਾਏ | – JANAMSAKHI 88

ਰੰਗ ਰੂਪ ਨਾ ਨਜ਼ਰੀ ਆਏ | ਪੂਰਨ ਵਿਚ ਰਿਹਾ ਸਮਾਏ |

ਜੋਤ ਜਗਤ ਦੀ ਆਪ ਜਲਾਏ | ਆਪਣਾ ਭੇਤ ਨਾ ਕਿਸੇ ਬਤਾਏ |

ਆਪਣੀ ਮਹਿਮਾ ਆਪ ਜਣਾਏ | ਆਪ ਆਪਣੇ ਵਿਚ ਸਮਾਏ |

ਕਲਜੁਗ ਵਿਚ ਏਹ ਕਰਮ ਕਮਾਏ | ਛੱਡੀ ਦੇਹ ਜੋਤ ਰੂਪ ਹੋ ਆਏ |

ਪੂਰਨ ਸਿੰਘ ਦੀ ਦੇਹ ਵਿਚ ਪ੍ਰਭ ਗਿਆ ਸਮਾਏ |

                                                                                                                         (੧੭ ਮੱਘਰ ੨੦੦੬)