ਆਸ ਪਾਸ ਸਦ ਵਸੇਰਾ – ਸ਼ਬਦ (AAS PAAS SAD VASERA – SHABAD)

ਆਸ ਪਾਸ ਸਦ ਵਸੇਰਾ |

ਪ੍ਰਭ ਅਭਿਨਾਸ਼ੀ ਨੇਰਨ ਨੇਰਾ |

ਸ਼ਬਦ ਸਰੂਪੀ ਪਾਏ ਘੇਰਾ |

ਆਪ ਤੁੜਾਏ ਜਮ ਕਾ ਜੇੜਾ |

ਬਿਨ ਗੁਰ ਪੂਰੇ ਪਾਰ ਲੰਘਾਵੇ ਕਿਹੜਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਗੁਰਮੁਖਾਂ ਬੰਨ੍ਹ ਵਖਾਵੇ ਬੇੜਾ |