ਅੰਮ੍ਰਿਤ ਸੀਰ ਪੀਂਦੇ ਜਾਣਾ – ਸ਼ਬਦ (AMRIT SEER PEENDE JANA – SHABAD)

ਅੰਮ੍ਰਿਤ ਸੀਰ ਪੀਂਦੇ ਜਾਣਾ,

ਤਨ ਸੋਹੰ ਧਾਗੇ ਨਾਲ ਸੀਂਦੇ ਜਾਣਾ |

ਦਹਿ ਦਿਸ਼ਾ ਭੌਂਦਾ ਫਿਰੇ ਮਨ,

ਗੁਰਸਿਖ ਸਾਚੇ ਗੁਰਚਰਨ ਬਹਿੰਦੇ ਜਾਣਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਾਚਾ ਜਾਮ ਆਪ ਪਿਲਾਏ,

ਸਾਚੀ ਦਾਤ ਝੋਲੀ ਪਾਏ,

ਦਰਗਹਿ ਸਾਚੀ ਪੀਂਦੇ ਖਾਂਦੇ ਜਾਣਾ |