ਅੰਤ ਸਮੇਂ ਕਲਜੁਗ ਵਿਚ ਆਇਆ – ਸ਼ਬਦ (ANT SAMEIN KALJUG VICH AYIA – SHABAD)

ਅੰਤ ਸਮੇਂ ਕਲਜੁਗ ਵਿਚ ਆਇਆ |

ਨਿਹਕਲੰਕ ਆਪ ਅਖਵਾਇਆ |

ਘਨਕਪੁਰੀ ਵਿਚ ਚਰਨ ਟਿਕਾਇਆ |

ਮਹਾਰਾਜ ਸ਼ੇਰ ਸਿੰਘ ਨਾਮ ਰਖਾਇਆ |

ਰਾਮ ਕ੍ਰਿਸ਼ਨ ਦਾ ਤੇਜ ਅਖਵਾਇਆ |