ਆਸਾ ਮਨਸਾ ਹਰਿ ਜੀ ਪੂਰੇ – ਸ਼ਬਦ (ASA MANSA HAR JI POORE – SHABAD)

ਆਸਾ ਮਨਸਾ ਹਰਿ ਜੀ ਪੂਰੇ |

ਜੋ ਜਨ ਚਲ ਆਏ ਹਜ਼ੂਰੇ |

ਆਤਮ ਜੋਤੀ ਦੇਵੇ ਨੂਰੇ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਾਚਾ ਭੇਖ ਆਪ ਵਟਾਇਆ,

ਸਾਚਾ ਲੇਖ ਲਿਖਾਇਆ,

ਸਤਿਜੁਗ ਕਰੇ ਕਾਰਜ ਪੂਰੇ |