ਆਤਮ ਧਾਰ ਮਿਲਿਆ ਸੁਖ – ਸ਼ਬਦ (ATAM DHAAR MILEYA SUKH – SHABAD )

ਆਤਮ ਧਾਰ ਮਿਲਿਆ ਸੁਖ,

ਸੁਖ ਸਤਿਗੁਰ ਚਰਨ ਹਜ਼ੂਰ |

ਆਤਮ ਤ੍ਰਿਸ਼ਨਾ ਮਿਟੀ ਭੁਖ,

ਹਉਮੇ ਹੰਗਤਾ ਹੋਈ ਦੂਰ |

ਉਜਲ ਹੋਇਆ ਮਾਤ ਮੁਖ,

ਅੰਦਰੋਂ ਤੁੁੁੁਟਾ ਗੜ੍ਹ ਗ਼ਰੂਰ |

ਸੁਫਲ ਹੋਈ ਮਾਤ ਕੁੱਖ,

ਸਤਿਗੁਰ ਮਿਲਿਆ ਸਰਬ ਕਲਾ ਭਰਪੂਰ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਚਰਨ ਪ੍ਰੀਤੀ ਬਖ਼ਸ਼ੇ ਧੂੜ |