ਆਤਮ ਸੁਖ ਪਾਵੇ ਸੋ, ਸੋਹੰ ਨਾਮ ਧਿਆਵੇ ਜੋ – ਸ਼ਬਦ (ATAM SUKH PAWE SO, SOHANG NAM DHIYAWE JO – SHABAD)

ਆਤਮ ਸੁਖ ਪਾਵੇ ਸੋ,

ਸੋਹੰ ਨਾਮ ਧਿਆਵੇ ਜੋ |

ਪ੍ਰਭ ਅਬਿਨਾਸ਼ੀ ਗਾਵੇ ਸੋ, 

ਜਿਸ ਜਨ ਦਇਆ ਕਮਾਵੇ ਓਹ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਚੋ ਸਚ ਲਿਖਾਵੇ,

ਆਪੇ ਵਰਤੇ ਆਪੇ ਵਰਤਾਵੇ,

ਥਾਉਂ ਥਾਈਂ ਬਹਾਵੇ,

ਸਦਾ ਸਦਾ ਸਦ ਨਿਰਮੋਹ |