ਆਤਮ ਤੀਰਥ ਸਾਚੇ ਨੁਹਾਓ – ਸ਼ਬਦ (ATAM TEERATH SAACHE NUHAO – SHABAD)

ਆਤਮ ਤੀਰਥ ਸਾਚੇ ਨੁਹਾਓ |

ਦੁਰਮਤ ਮੈਲ ਤਨ ਗੁਆਓ |

ਅੱਠ ਸੱਠ ਤੀਰਥ ਜੋ ਰਹੀ ਫੈਲ,

ਪ੍ਰਭ ਦਰ ਆਏ ਦੂਰ ਕਰਾਓ|

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਕਰ ਦਰਸ ਮਿਟਾ ਹਰਸ,

ਸੁਖੀ ਵਸੰਦੜੇ ਘਰ ਨੂੰ ਜਾਓ |