ਆਤਮ ਤੇਰੀ ਸਦ ਸੁਹਾਗਣ – ਸ਼ਬਦ (ATAM TERI SAD SUHAGAN – SHABAD)

ਆਤਮ ਤੇਰੀ ਸਦ ਸੁਹਾਗਣ |

ਗੁਰਮੁਖ ਸਾਚੇ ਪ੍ਰਭ ਦਰ ਜਾਗਣ |

ਚਰਨ ਸੇਵ ਹਰਿ ਸਾਚੀ ਲਾਗਣ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸੋਹੰ ਸ਼ਬਦ ਉਪਜਾਵੇ ਸਾਚਾ ਰਾਗਣ |