G01L068 ੧੨ ਕੱਤਕ ੨੦੦੭ ਬਿਕ੍ਰਮੀ ਮੇਰਠ ਪਲਟਨ ਵਿਚ ਬਚਨ ਹੋਏ

     ਕਲਜੁਗ ਪ੍ਰਗਟਿਓ ਪ੍ਰਭ ਨਿਰੰਤਰਾ। ਸੋਹੰ ਸ਼ਬਦ ਕਰੇ ਜਗਤ ਭਸਮੰਤਰਾ। ਆਦਿ ਅੰਤ ਪ੍ਰਭ ਸਰਬ ਥਾਏਂ ਰਹੰਤਰਾ। ਕਲਜੁਗ ਲੈ ਅਵਤਾਰ ਜੁਗੋ ਜੁਗ ਪ੍ਰਭ ਜੋਤ ਜਗੰਤਰਾ। ਆਤਮ ਧਰੇ ਧਿਆਨ, ਅਗਿਆਨ ਅੰਧੇਰ ਵਿਚ ਦੇਹ ਨਿਵੰਤਰਾ। ਜਗੀ ਜੋਤ ਅਟੱਲ,

Continue Reading G01L068 ੧੨ ਕੱਤਕ ੨੦੦੭ ਬਿਕ੍ਰਮੀ ਮੇਰਠ ਪਲਟਨ ਵਿਚ ਬਚਨ ਹੋਏ

G01L063 ੨੯ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਸ਼ਰਧਨ ਕੀ ਪ੍ਰਭ ਸ਼ਰਧਾ ਪੂਰੇ। ਸਦ ਅਬਿਨਾਸ਼ ਸੰਗ ਸਿੱਖ ਹਜ਼ੂਰੇ। ਕਰਮ ਵਿਗਾਸ ਸਦ ਅਨਹੱਦ ਤੂਰੇ। ਹੋਏ ਵਿਨਾਸ ਜਗਤ ਕੇ ਸੂਰੇ। ਸਰਬ ਗੁਣਤਾਸ ਸਰਬ ਭਰਪੂਰੇ। ਮਹਾਰਾਜ ਸ਼ੇਰ ਸਿੰਘ ਕਰ ਦਰਸ ਉਤਰੇ ਸਗਲ ਵਸੂਰੇ। ਕਾਇਆ ਕੋਟ ਪ੍ਰਭ ਆਪ ਸਵਾਰਿਆ। ਕੰਚਨ ਕੰਚਨ ਕਰ ਨਿਹਕੰਟਕ ਮਾਰਿਆ। ਅੰਚਨ ਅੰਚਨ ਅੰਚਨ ਸ਼ਬਦ ਗੁਰ ਸਾੜਿਆ। ਮਹਾਰਾਜ ਸ਼ੇਰ ਸਿੰਘ ਪ੍ਰਭ ਕਿਰਪਾਲਾ, ਗੁਰਸਿਖਾਂ ਜਿਸ ਦੁੱਖ ਨਿਵਾਰਿਆ ਦੁੱਖ ਨਿਵਾਰੇ ਆਪ ਪ੍ਰਭ ਕਰਤਾ। ਕਾਜ

Continue Reading G01L063 ੨੯ ਅੱਸੂ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

G01L064 ਪਹਿਲੀ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਗੁਰਦਰਸ ਆਤਮ ਤ੍ਰਿਪਤਾਸਿਆ। ਗੁਰਦਰਸ ਗੁਰਸਿਖ ਗੁਰ ਚਰਨ ਨਿਵਾਸਿਆ। ਗੁਰਦਰਸ ਦੇਵੇ ਮਾਣ ਗੁਰ ਆਪ ਸਿੱਖ ਸ਼ਾਬਾਸਿਆ। ਮਹਾਰਾਜ ਸ਼ੇਰ ਸਿੰਘ ਜਗਤ ਜਲਾਏ, ਭਗਤ ਜਨਾਂ ਕਰੇ ਬੰਦ ਖ਼ੁਲਾਸਿਆ। ਗੁਰ ਦਰਸ਼ਨ ਕਰਿਆ ਤਨ ਮਨ ਹਰਿਆ। ਗੁਰਸਿਖ ਦਰ ਤੇ ਆਸਾ ਵਰਿਆ । ਜੋਤ ਨਿਰੰਜਣ ਦਰਸ ਜਿਨ ਕਰਿਆ। ਨਿਹਕਲੰਕ ਨਾ ਕਿਸੇ ਤੋਂ ਡਰਿਆ। ਜੋਤ ਸਰੂਪ ਆਪ ਪ੍ਰਭ ਹਰਿਆ। ਬੇਮੁਖਾਂ ਦਰ ਗੁਰ ਨਜ਼ਰ ਨਾ

Continue Reading G01L064 ਪਹਿਲੀ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

G01L065 ੨ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਕਲਜੁਗ ਪ੍ਰਗਟੇ ਪਤਤ ਪਾਵਨ, ਈਸ਼ਰ ਜੋਤ ਜਗਤ ਗੁਰ ਚਾਨਣਾ। ਭਗਤ ਜਨਾਂ ਹਰਿ ਦਰ ਬੂਝਿਆ, ਪ੍ਰਭ ਮਿਲਿਆ ਸੁਘੜ ਸੁਜਾਨਣਾ। ਸੋਹੰ ਸ਼ਬਦ ਰਸ ਲੂਝਿਆ, ਤਿਸ ਦੇਵੇ ਬ੍ਰਹਮ ਗਿਆਨਣਾ। ਗੁਰਸਿਖ ਚਰਨ ਪਿਆਰ, ਕਿਰਪਾਨੰਦ

Continue Reading G01L065 ੨ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

G01L066 ੩ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

ਅਰਸ਼ ਅਰਸ਼ ਅਰਸ਼ ਛੱਡ ਅਰਸ਼, ਮਾਤ ਜੋਤ ਪ੍ਰਗਟਾ ਲਿਆ। ਬਰਸ ਬਰਸ ਅੰਮ੍ਰਿਤ ਮੇਘ ਬਰਸ, ਸੋਹੰ ਸ਼ਬਦ ਬਰਸਾ ਲਿਆ। ਤਰਸ ਤਰਸ ਕਰ ਤਰਸ, ਗੁਰ ਚਰਨ ਲਗਾ ਲਿਆ। ਹਰਸ ਹਰਸ ਕਰ ਦਰਸ, ਗੁਰ ਹਰਸ ਮਿਟਾ ਲਿਆ। ਗੁਰਸੰਗਤ ਲੈ ਤਾਰ, ਬੇਮੁਖਾਂ ਨਰਕ ਨਿਵਾਸ ਦਵਾ ਲਿਆ। ਮਹਾਰਾਜ ਸ਼ੇਰ ਸਿੰਘ ਭਗਤ ਭੰਡਾਰ, ਦੇ ਦਰਸ ਤਨ ਮਨ ਗੁਰਸਿਖ ਧੀਰ ਧਰਾ ਲਿਆ। ਧਰੇ ਧੀਰ ਮਨ ਗੁਰ ਦਰਸ ਪਾ ਲਿਆ। ਸੋਹੰ ਸ਼ਬਦ ਵੱਜੇ ਤੀਰ, ਬਾਣ ਅਣਿਆਲਾ ਜੁਗ ਚਾਰ

Continue Reading G01L066 ੩ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

G01L067 ੪ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

     ਗੁਰ ਦਰ ਧੁਨ ਗੁਰ ਧੁਨਕਾਰਾ। ਦੁਖੀ ਜਗਤ ਰੋਵੇ ਕਰ ਹਾਹਾਕਾਰਾ। ਸਤਿਗੁਰ ਸੱਚਾ ਗੁਰ ਦਰਸ਼ਨ, ਦਰਸ਼ਨ ਸਿੱਖ ਗੁਰ ਦਰਬਾਰਾ। ਕਲਜੁਗ ਲਵੇ ਰੱਖ, ਪ੍ਰਗਟ ਸਿਰਜਣਹਾਰਾ। ਸ੍ਰਿਸ਼ਟ ਹੋਈ ਸਭ ਸੱਥ, ਪ੍ਰਭ ਕੀ ਜੋਤ ਕੀਆ ਕਿਨਾਰਾ। ਗੁਰਸਿਖਾਂ ਗੁਰ ਦੇਵੇ ਵੱਥ, ਸੋਹੰ ਸ਼ਬਦ ਕਲਜੁਗ ਨਿਆਰਾ। ਗੁਰ ਸ਼ਬਦ ਚਲਾਇਆ ਸਚ ਰਥ, ਚੜ੍ਹੇ ਕੋਈ ਗੁਰਸਿਖ ਪਿਆਰਾ। ਮਹਾਰਾਜ ਸ਼ੇਰ ਸਿੰਘ ਜਗਤ ਸਿਰ ਹੱਠ, ਪਾਪੀ ਡੁੱਬੇ ਵਿਚ ਮੰਝਧਾਰਾ। ਨਿਹਕਲੰਕ ਬੇਮੁੱਖਾਂ ਪਾਈ ਨੱਥ, ਜੋਤ ਸਰੂਪ ਹੋਏ ਦੇਹ ਸਵਾਰਾ। ਅਗਨ

Continue Reading G01L067 ੪ ਕੱਤਕ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ

G01L057 ੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

   ਪ੍ਰਭ ਉਪਾਏ ਪ੍ਰਿਥਮੀ ਆਕਾਸ਼ਾ। ਪਸੂ ਪ੍ਰੇਤ ਜੀਵ ਪ੍ਰਭ ਕਾ ਵਾਸਾ। ਬਾਂਧੇ ਸਭ ਕੀਏ ਦਾਸਨ ਦਾਸਾ। ਹੋਏ ਜਗਤ

Continue Reading G01L057 ੩ ਅੱਸੂ ੨੦੦੭ ਬਿਕ੍ਰਮੀ ਰਾਣੀਖੇਤ ਪਲਟਨ ਵਿਚ ਬਚਨ ਹੋਏ

G01L058 ੨੨ ਅੱਸੂ ੨੦੦੭ ਬਿਕ੍ਰਮੀ ਜੇਠੂਵਾਲ ਬਿਸ਼ਨ ਕੌਰ ਦੇ ਗ੍ਰਹਿ

       ਕਲਜੁਗ ਪ੍ਰਗਟ ਨਰ ਨਰਾਇਣ। ਦਾੜਾਂ ਅੱਗੇ ਪ੍ਰਿਥਮ ਧਰਾਇਣ। ਬਾਵਣ ਰੂਪ ਪ੍ਰਭ ਭੇਖ ਨਾ

Continue Reading G01L058 ੨੨ ਅੱਸੂ ੨੦੦੭ ਬਿਕ੍ਰਮੀ ਜੇਠੂਵਾਲ ਬਿਸ਼ਨ ਕੌਰ ਦੇ ਗ੍ਰਹਿ

End of content

No more pages to load