ਏਕਾ ਰੱਖਣਾ ਚਰਨ ਧਿਆਨ – ਸ਼ਬਦ (EKA RAKHNA CHARAN DHIYAN – SHABAD)

ਏਕਾ ਰੱਖਣਾ ਚਰਨ ਧਿਆਨ |

ਰੱਖਣੀ ਓਟ ਸ੍ਰੀ ਭਗਵਾਨ |

ਸ਼ਬਦ ਗਾਉਣਾ ਖਿਚ ਕਮਾਨ |

ਨੇਤਰ ਬੰਦ ਕਰਾਉਣਾ,

ਕੰਨ ਨਾ ਸੁਣਨਾ ਕੋਈ ਸ਼ਬਦ ਅੰਧ ਅੰਧਿਆਨ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਪ੍ਰਗਟ ਹੋਏ ਜੋਤ ਸਰੂਪੀ ਵਡ ਮਿਹਰਵਾਨ |