ਏਕਾ ਰਾਖੋ ਹਰਿ ਕੀ ਸਰਨਾ – ਸ਼ਬਦ (EKA RAKHO HAR KI SARNA – SHABAD)

ਏਕਾ ਰਾਖੋ ਹਰਿ ਕੀ ਸਰਨਾ |

ਝੂਠਾ ਦੁਖ ਨਾ ਕਦੇ ਭਰਨਾ |

ਸਾਚਾ ਸੁਖ ਦੇਵੇ ਸਰਨਾ |

ਸੋਹੰ ਸ਼ਬਦ ਰਸਨਾ ਉਚਰਨਾ |

ਬੰਦ ਖ਼ਲਾਸੀ ਆਪੇ ਕਰਨਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਾਚਾ ਕਰਮ ਆਪਣਾ ਆਪੇ ਕਰਨਾ |