ਹਰਿ ਜੋਤੀ ਨੂਰ ਅਪਾਰ – ਸ਼ਬਦ (HAR JOTI NOOR APAAR – SHABAD)

ਹਰਿ ਜੋਤੀ ਨੂਰ ਅਪਾਰ,

ਗੋਬਿੰਦ ਵਿਚ ਸਮਾਇਆ |

ਗੋਬਿੰਦ ਸ਼ਬਦ ਅਧਾਰ,

ਲੋਕਮਾਤ ਵੇਖ ਵਖਾਇਆ |

ਜਗਤ ਜਗਦੀਸ਼ ਕਰ ਪਿਆਰ,

ਸਿੰਘ ਮਨਜੀਤਾ ਸੇਵਾ ਲਾਇਆ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਪੂਰਨ ਜੋਤੀ ਜੋਤ ਜਗਾਇਆ |