ਹਿਰਦੇ ਵਸਿਆ ਪ੍ਰਭ ਅਬਿਨਾਸ਼ੀ – ਸ਼ਬਦ (HIRDE VASEYA PRABH ABINASHI – SHABAD)

ਹਿਰਦੇ ਵਸਿਆ ਪ੍ਰਭ ਅਬਿਨਾਸ਼ੀ |

ਆਤਮ ਦੁਬਦਾ ਸਾਰੀ ਨਾਸੀ |

ਦੇਵੇ ਦਰਸ ਘਨਕ ਪੁਰ ਵਾਸੀ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਭਗਤਾਂ ਕਰੇ ਬੰਦ ਖੁਲਾਸੀ |