ਇਕੋ ਧਿਆਨ ਹਰਿ ਨਿਰੰਕਾਰਾ – ਸ਼ਬਦ (IKO DHIYAN HAR NIRANKARA – SHABAD)

ਇਕੋ ਧਿਆਨ ਹਰਿ ਨਿਰੰਕਾਰਾ |

ਦੋਏ ਜੋੜ ਕਰ ਨਿਮਸਕਾਰਾ |

ਮੰਗਣ ਆਏ ਸਚ ਦੁਵਾਰਾ |

ਅੰਮ੍ਰਿਤ ਭਰੇ ਹਰਿ ਭੰਡਾਰਾ |

ਖੋਲ੍ਹ ਦੁਵਾਰਾ ਮਿਟਿਆ ਅੰਧਿਆਰਾ,

ਵਖਾ ਘਰ ਜਿਥੇ ਵਸੇ ਹਰਿ ਨਿਰੰਕਾਰਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਮੰਗਣ ਆਏ ਚਰਨ ਦਵਾਰਾ |