Letters By Sache Patshah Ji

0
0
0
s2smodern

25-7-1953

     ਜਿਸ ਜੀਵ ਨੂੰ ਭਾਣਾ ਮੰਨਣ ਦੀ ਤਾਕਤ ਹੋਵੇ, ਅਤੇ ਪਰਮਾਤਮ ਦੇ ਸਵਾਂਗ ਨੂੰ ਵੇਖ ਕੇ ਡੋਲੇ ਨਾ ਅਤੇ ਜਗਤ ਦੇ ਤਾਹਨੇ ਮੇਹਣੇ ਨੂੰ ਸਤ ਕਰ ਮੰਨੇ ਆਪਣੇ ਪ੍ਰੀਤਮ ਦੇ ਪਿਆਰ ਦੀ ਧਾਰ ਦੇ ਵੈਰਾਗ ਵਿਚ ਕਮਲੇ ਰਮਲੇ ਤੇ ਝੱਲੇ ਹੋ ਜਾਈਏ, ਫੇਰ ਵੀ ਧੰਨ ਧੰਨ ਹੈ ਗੁਰਸਿਖ, ਏਹ ਗੁਰਸਿਖੀ ਦੀ ਧਾਰ ਹੈ | ਆਤਮਾ ਦੇ ਰਸ ਨਾਲ ਜੀਵ ਬੇਬਸ ਹੋ ਜਾਂਦਾ ਹੈ | ਗੁਰਸਿਖ ਦਾ ਹਿਰਦਾ ਪਰਬਤ ਦੀ ਨਿਆਈ ਹੋਣਾ ਚਾਹੀਦਾ ਹੈ | ਸ੍ਰਿਸ਼ਟ ਡੋਲ ਜਾਵੇ ਪਰ ਗੁਰਸਿਖ ਨਾ ਡੋਲੇ, ਦੁੱਖ ਨੂੰ ਸੁੱਖ ਜਾਣੇ, ਅਤੇ ਇਹ ਹੀ ਸੋਹੰ ਤੇਰਾ ਕੀਤਾ ਮੈਂ ਜਾਤੋ ਨਾਹੀ ਮੈਂ ਤਨ ਜੋਗ ਦੀ ਤੋਈ |

 

               ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਸਤਖ਼ਤ

0
0
0
s2smodern

ਆਪ ਕਾ ਊਚ ਨੀਚ ਜ਼ਾਤੀ ਕਾ ਭੇਦ ਕਭੀ ਨਾ ਲਿਖਾ ਕਰੋ  ਨਾਹੀ ਮੈਂ ਇਸ ਖਿਆਲ ਮੇਂ ਆਤਾ  ਹੂੰ | ਜਿਸ ਕਾ ਹਿਰਦਾ ਕੰਵਲ ਹੈ, ਸਭ ਸੇ ਉਤਮ ਉਸ ਕੀ ਜ਼ਾਤਾ ਹੈ  | ਕਿਉਂਕਿ ਹਰ ਇਕ ਇਨਸਾਨ ਕੇ  ਚਾਰ ਵਰਣ ਹੈਂ :

Page 1 of 3