ਕਿਰਪਾ ਕਰ ਕਿਰਪਾ ਕਰ ਕਿਰਪਾ ਕਰ – ਸ਼ਬਦ (KIRPA KAR KIRPA KAR KIRPA KAR – SHABAD)

ਕਿਰਪਾ ਕਰ ਕਿਰਪਾ ਕਰ ਕਿਰਪਾ ਕਰ,

ਆਤਮ ਬੁਧ ਸਾਚੀ ਧਰ |

ਭਰਮ ਭੌ ਸਰਬ ਹਰ |

ਜਨਮ ਕਰਮ ਸੁਫਲ ਕਰ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਜੋ ਜਨ ਭੁਲ ਬਖ਼ਸ਼ਾਏ ਤੇਰੇ ਦਰ |