ਪ੍ਰਭ ਦਰ ਮੰਗੋ ਸਾਚੀ ਮੰਗ – ਸ਼ਬਦ (PRABH DAR MANGO SACHI MANG – SHABAD)

ਪ੍ਰਭ ਦਰ ਮੰਗੋ ਸਾਚੀ ਮੰਗ |

ਨਾਮ ਰੰਗਣ ਵਿਚ ਜਾਏ ਰੰਗ |

ਝੂਠੀ ਇਛਿਆ ਹੋਵੇ ਭੰਗ |

ਝੂਠਾ ਦਿਸੇ ਜਗਤ ਕੁਸੰਗ |

ਜੋਤੀ ਜੋਤ ਸਰੂਪ ਹਰਿ,

ਆਪੇ ਰਹੇ ਆਪਣੇ ਰੰਗ |