ਸਚ ਦੀਪਕ ਹਿਰਦੇ ਬਾਲਦੇ – ਸ਼ਬਦ (SACH DEEPAK HIRDE BALDE- SHABAD)

ਸਚ ਦੀਪਕ ਹਿਰਦੇ ਬਾਲਦੇ,

ਕਲਜੁਗ ਬੁਝੇ ਨਾ ਕਿਸੇ ਬੁਝਾਇਆ |

ਸਚ ਪ੍ਰੀਤੀ ਚਰਨਾਂ ਨਾਲ ਦੇ,

ਨਿਭ ਜਾਏ ਜਿਨ੍ਹਾਂ ਨੇਂਹੋਂ ਲਗਾਇਆ |

ਮਹਾਰਾਜ ਸ਼ੇਰ ਸਿੰਘ ਜੋਤ ਦੀਦਾਰ ਦੇ,

ਗੁਰਸਿਖ ਦਰਸ ਕਰਨ ਦਰ ਆਇਆ |