ਸਾਚਾ ਪ੍ਰਭ ਸਾਚਾ ਮੀਤ – ਸ਼ਬਦ (SACHA PRABH SACHA MEET – SHABAD)

ਸਾਚਾ ਪ੍ਰਭ ਸਾਚਾ ਮੀਤ |

ਗੁਰਸਿਖ ਸਾਚੇ ਰਸਨਾ ਚੀਤ |

ਸਾਚਾ ਪ੍ਰਭ ਸਾਚੀ ਪ੍ਰਭ ਕੀ ਨੀਤ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਏਕਾ ਬਖ਼ਸ਼ੇ ਚਰਨ ਪ੍ਰੀਤ |