ਸਾਚਾ ਪ੍ਰਭ ਸਦਾ ਸੰਗ ਸਾਥ – ਸ਼ਬਦ (SACHA PRABH SDA SANG SAATH – SHABAD)

ਸਾਚਾ ਪ੍ਰਭ ਸਦਾ ਸੰਗ ਸਾਥ |

ਜੋਤ ਸਰੂਪੀ ਤ੍ਰੈਲੋਕੀ ਨਾਥ |

ਪ੍ਰਭ ਸਾਚੇ ਦੀ ਸਾਚੀ ਗਾਥ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਗੁਰਸਿਖ ਰੱਖੇ ਸਿਰ ਦੇ ਕਰ ਹਾਥ |