ਸਾਚੀ ਦੇਵੇ ਨਾਮ ਦਵਾਈ – ਸ਼ਬਦ (SACHI DEVE NAAM DWAYI – SHABAD)

ਸਾਚੀ ਦੇਵੇ ਨਾਮ ਦਵਾਈ |

ਗੁਰਮੁਖ ਸਾਚੇ ਰਸਨਾ ਖਾਈਂ |

ਕਾਇਆ ਰੋਗ ਸਰਬ ਮਿਟਾਈਂ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਅੱਠੇ ਪਹਿਰ ਰਸਨ ਧਿਆਈਂ |