ਸਰਨ ਆਏ ਜਨ ਹੋਏ ਨਿਮਾਣਾ – ਸ਼ਬਦ (SARN AYE JAN HOYE NIMANA – SHABAD)

ਸਰਨ ਆਏ ਜਨ ਹੋਏ ਨਿਮਾਣਾ |

ਸਾਚੀ ਦਰਗਾਹ ਮਿਲੇ ਟਿਕਾਣਾ |

ਪ੍ਰਭ ਅਭਿਨਾਸ਼ੀ ਗੁਣ ਨਿਧਾਣਾ |

ਗੁਰਸਿਖ ਅੰਤ ਏਕਾ ਜੋਤ ਸਮਾਣਾ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਗੁਰਸਿਖ ਸਾਚੇ ਜੋਤੀ ਜੋਤ ਮਿਲਾਣਾ |