ਸਤਿਗੁਰ ਕੀਤੀ ਬੁਧ ਬਿਬੇਕ – ਸ਼ਬਦ (SATGUR KITI BUDH BIBEK – SHABAD)

ਸਤਿਗੁਰ ਕੀਤੀ ਬੁਧ ਬਿਬੇਕ |

ਚਰਨ ਪ੍ਰੀਤੀ ਬਖ਼ਸ਼ੀ ਟੇਕ |

ਭੇਵ ਚੁਕਾਇਆ ਏਕਮ ਏਕ |

ਮਨ ਕਲਪਣਾ ਕੀਤੀ ਨੇਕ |

ਤ੍ਰੈਗੁਣ ਮਾਇਆ ਨਾ ਲਗੇ ਸੇਕ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸੁਆਮੀ ਕਰੇ ਖੇਲ ਅਨੇਕ |