ਸਤਿਗੁਰ ਸਾਚਾ ਧੁਰ ਦਾ ਸੱਜਣ – ਸ਼ਬਦ (SATGUR SACHA DHUR DA SAJJAN – SHABAD)

ਸਤਿਗੁਰ ਸਾਚਾ ਧੁਰ ਦਾ ਸੱਜਣ |

ਚਰਨ ਧੂੜੀ ਕਰਾਏ ਮਜਨ |

ਜਨ ਭਗਤਾਂ ਆਏ ਪੈਜ ਰੱਖਣ |

ਧੁਰ ਦਾ ਨਾਮ ਅਗੰਮਾ ਦੱਸਣ |

ਹਿਰਦੇ ਅੰਦਰ ਆਏ ਵਸਣ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਸਚ ਦੁਆਰ ਵਖਾਏ ਆਪਣਾ ਪਤਨ |