ਸਤਿਗੁਰ ਸੱਜਣ ਪੂਰਾ ਮੀਤ – ਸ਼ਬਦ (SATGUR SAJJAN POORA MEET – SHABAD)

ਸਤਿਗੁਰ ਸੱਜਣ ਪੂਰਾ ਮੀਤ,

ਚਰਨ ਕਵਲ ਬਖ਼ਸ਼ੇ ਪ੍ਰੀਤ |

ਕਾਇਆ ਕਰੇ ਠਾਂਡੀ ਸੀਤ,

ਦੇਵੇ ਨਾਮ ਸਚ ਅਨਡੀਠ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਗੁਰਸਿਖ ਸਾਚੇ ਸਦਾ ਮਨ ਚੀਤ |