ਸਤਿਗੁਰ ਸ਼ਬਦ ਕਰੇ ਮਿਹਰਵਾਨੀ – ਸ਼ਬਦ (SATGUR SHABAD KRE MEHARVANI – SHABAD)

ਸਤਿਗੁਰ ਸ਼ਬਦ ਕਰੇ ਮਿਹਰਵਾਨੀ,

ਮੇਲ ਮਿਲਾਏ ਸ਼ਾਹ ਸੁਲਤਾਨੀ |

ਮੰਜ਼ਲ ਬਖ਼ਸ਼ੇ ਸਚ ਰੁਹਾਨੀ,

ਜੋਤ ਜਗਾਏ ਘਰ ਨੂਰ ਨੁਰਾਨੀ |

ਪੰਧ ਚੁਕਾਏ ਜ਼ਿਮੀਂ ਅਸਮਾਨੀ,

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਭਗਤ ਜਨਾਂ ਦਾ ਬਣਿਆ ਬਾਨੀ |