ਸਤਿਗੁਰ ਤੇਰਾ ਸਾਚਾ ਦਰਸ – ਸ਼ਬਦ (SATGUR TERA SACHA DARAS – SHABAD)

ਸਤਿਗੁਰ ਤੇਰਾ ਸਾਚਾ ਦਰਸ,

ਜਨਮ ਮਰਨ ਦੀ ਮੇਟੇ ਹਰਸ |

ਰਾਵੀ ਕੰਢੇ ਅੰਮ੍ਰਿਤ ਬਰਸ,

ਗੁਰ ਅਰਜਨ ਦੀ ਪੂਰੀ ਕਰੇ ਹਰਸ |

ਭਗਤ ਭਗਵਾਨ ਦੀ ਲਗੀ ਸ਼ਰਤ,

ਜਿਨ੍ਹਾਂ ਪਿਛੇ ਆਇਉੁਂ ਪਰਤ |

ਦੇ ਵਡਿਆਈ ਉਤੇ ਧਰਤ |

ਘਰ ਸੁਹਾਵਣਾ ਉਤੇ ਅਰਸ਼ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਗ਼ਰੀਬ ਨਿਮਾਣਿਆਂ ਮੰਨੀ ਅਰਜ਼ |