ਸਤਿਗੁਰ ਤੇਰੀ ਸਾਚੀ ਓਟ – ਸ਼ਬਦ (SATGUR TERI SACHI OT – SHABAD)

ਸਤਿਗੁਰ ਤੇਰੀ ਸਾਚੀ ਓਟ,

ਹਉਮੇ ਵਿਚੋਂ ਕਢ ਦੇ ਖੋਟ |

ਸਚ ਨਾਮ ਦੀ ਲਾ ਦੇ ਚੋਟ,

ਲੇਖਾ ਮੁਕੇ ਜਨਮ ਕੋਟੀ ਕੋਟ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਆਲਣਿਉਂ ਡਿੱਗੇ ਉਠਾ ਲੈ ਬੋਟ |