ਸੇਵਾ ਸੰਗਤ ਨਾ ਜਾਵੇ ਖ਼ਾਲੀ – ਸ਼ਬਦ (SEVA SANGAT NA JAWE KHALI – SHABAD)

ਸੇਵਾ ਸੰਗਤ ਨਾ ਜਾਵੇ ਖ਼ਾਲੀ |

ਅੰਮ੍ਰਿਤ ਸਿੰਚੇ ਆਤਮ,

ਸਭ ਸ੍ਰਿਸ਼ਟ ਕਾ ਵਾਲੀ |

ਟੁੱਟੇ ਫੁੱਲ ਪ੍ਰਭ ਦੇਵੇ ਲਾ,

ਜੀਵ ਟੁੱਟੇ ਜੋ ਡਾਲੀ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਦੋ ਜਹਾਨਾਂ ਵਾਲੀ |