ਸੋਹੰ ਸਾਚਾ ਸ਼ਬਦ ਚਲਾਇਆ – ਸ਼ਬਦ (SOHANG SACHA SHABAD CHLAYA – SHABAD)

ਸੋਹੰ ਸਾਚਾ ਸ਼ਬਦ ਚਲਾਇਆ |

ਸੋਹੰ ਸਾਚੀ ਧੁਨ ਉਪਜਾਇਆ |

ਸੋਹੰ ਆਤਮ ਸੁੰਨ ਖੁਲ੍ਹਾਇਆ |

ਸੋਹੰ ਰਸਨਾ ਜਪ ਜਪ ਜੀਵ,

ਮਹਾਰਾਜ ਸ਼ੇਰ ਸਿੰਘ ਹੋਏ ਸਹਾਇਆ |