ਸੋਹੰ ਸ਼ਬਦ ਪ੍ਰਭ ਦੇਵੇ ਦਾਤ – ਸ਼ਬਦ (SOHANG SHABAD PRABH DEVE DAAT – SHABAD)

ਸੋਹੰ ਸ਼ਬਦ ਪ੍ਰਭ ਦੇਵੇ ਦਾਤ |

ਸੋਹੰ ਪ੍ਰਭ ਸਾਚੀ ਕਰਾਮਾਤ |

ਸੋਹੰ ਸ਼ਬਦ ਕਰੇ ਪ੍ਰਕਾਸ਼ |

ਜੀਉਂ ਦੀਪਕ ਅੰਧੇਰੀ ਰਾਤ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਜਨ ਭਗਤਾਂ ਦੇਵੇ ਸਾਚੀ ਦਾਤ |