ਸੋਹੰ ਸ਼ਬਦ ਉਤਮ ਗਿਆਨ – ਸ਼ਬਦ (SOHANG SHABAD UTTAM GYAN – SHABAD)

ਸੋਹੰ ਸ਼ਬਦ ਉਤਮ ਗਿਆਨ |

ਬੂਝੇ ਸੋ ਜੋ ਪੁਰਖ ਸੁਜਾਨ |

ਪਾਵੇ ਸੋ ਜਿਸ ਗੁਰ ਚਰਨ ਧਿਆਨ |

ਗਾਵੇ ਸੋ ਜਿਸ ਪ੍ਰਭ ਦੇਵੇ ਦਾਨ |

ਧਾਰੇ ਸੋ ਜਿਸ ਪ੍ਰਭ ਦਏ ਦਇਆਵਾਨ,

ਦਰਸਾਰੇ ਸੋ ਜਿਸ ਪ੍ਰਭ ਹੋਏ ਮਿਹਰਵਾਨ |

ਪਾਵੇ ਸੋ ਜਿਸ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਨ |