ਪਹਿਲੀ ਹਾੜ ਭਗਤ ਪ੍ਰਕਾਸ਼ ( PEHILI HARH BHAGAT PARKASH ) – ਸ਼ਬਦ

੧੯(19) ਹਾੜ ਸੰਮਤ ੨੦੧੧(2011) ਬਿਕ੍ਰਮੀ ਨੂੰ ਬਿਆਸਾ ਸਾਵਣ ਸਿੰਘ ਦੇ ਡੇਰੇ ਤੋਂ ਹੁੰਦੇ ਹੋਏ ਸਤਿਗੁਰਾਂ ਭਲਾਈਪੁਰ ਡੋਗਰਾ ਗਿਆਨੀ ਗੁਰਮੁਖ ਸਿੰਘ ਦੇ ਗ੍ਰਹਿ ਚਰਨ ਪਾਏ, ਅਤੇ ਅਗਲੇ ਦਿਨ ਡਾ. ਪਾਲ ਸਿੰਘ ਦੇ ਗ੍ਰਹਿ ਬਾਦ ਦੁਪਹਿਰ ੨੦(20) ਹਾੜ ੨੦੧੧(2011) ਨੂੰ ਨਿਮਨ ਲਿਖਤ ਸ਼ਬਦ ਉਚਰਨਾ  ਕਰ ਕੇ ਇਹ ਵਰ ਦਿਤਾ ਕਿ ਜੋ ਭੀ ਪ੍ਰਾਣੀ ਇਹ ਸ਼ਬਦ ਸ਼ੁਧ ਹਿਰਦੇ ਨਾਲ ਰਾਤ ਨੂੰ ਸੌਣ ਸਮੇਂ ਪੰਜ ਵਾਰ ਪੜ੍ਹ ਕੇ ਸੌਵੇਂਗਾ ਉਸ ਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ ।

ਬਾਧੋ ਸੁਰਤ ਸ਼ਬਦ ਮਨ ਚਿੱਤ ਧਾਰ – ਸ਼ਬਦ (BADHO SURAT SHABAD MAN CHIT DHAR – SHABAD)

ਪੰਜ ਪਾਠ ਰੋਜ਼

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ |

ਬਾਧੋ ਸੁਰਤ ਸ਼ਬਦ ਮਨ ਚਿੱਤ ਧਾਰ |

SHABAD PHOTO written (ਸ਼ਬਦ ਫੋਟੋ- ਲਿਖਤੀ)

SHABAD PHOTO written (ਸ਼ਬਦ ਫੋਟੋ- ਲਿਖਤੀ)

ਸ਼ਬਦ ਫੋਟੋ

ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ

ਰਿ ਪੁਰਖ ਅਗੰਮ ਅਗਮੜਾ, ਅਗਮੜੀ ਕਾਰ |ਹੱਡ ਮਾਸ ਨਾੜੀ ਪਿੰਜਰ ਨਾ ਕੋਈ ਚਮੜਾ, ਜੋਤੀ ਨੂਰ ਇਕ ਅਕਾਰ | ਮਾਲ ਧਨ ਧਨ ਮਾਲ ਨਾ ਕੋਈ ਪੱਲੇ ਦਮੜਾ, ਸ਼ਬਦ ਵਸਤ ਇਕ ਅਪਰ ਅਪਾਰ |

0Shares