ਸੁਣ ਪੁਕਾਰ ਪ੍ਰਭ ਗਿਰਧਾਰ – ਸ਼ਬਦ (SUN PUKAR PRABH GIRDHAR – SHABAD)

ਸੁਣ ਪੁਕਾਰ ਪ੍ਰਭ ਗਿਰਧਾਰ|

ਕਿਰਪਾ ਕਰ ਅਪਰ ਅਪਾਰ |

ਏਕਾ ਬਖ਼ਸ਼ ਚਰਨ ਪਿਆਰ |

ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਮਾਨਸ ਜਨਮ ਕਲ ਸੁਧਾਰ |