ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਉਪਾਏ ਵਿਚ ਜਗਤ , ਚਰਨ ਕਵਲ ਮੇਂ ਸੀਸ ਝੁਕਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤਾ ਮਾਣ ਬਹੌਲ ਸਿੰਘ ਜਿਸ ਨੇ ਪ੍ਰਭ ਸੀਸ ਉਠਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗੀ ਜੋਤ ਅਪਾਰ ਮਾਹਣਾ ਸਿੰਘ ਮਨ ਮਾਹਿ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਚੜ੍ਹਿਆ ਰੰਗ ਅਪਾਰ , ਰੰਗਾ ਸਿੰਘ ਨਾਮ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੁੱਧ ਸਿੰਘ ਦਿਤਾ ਤਾਰ , ਤਨ ਮਨ ਧਨ ਗੁਰਚਰਨ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਿਥੇ ਗਿਆ ਹਰਿ , ਬਾਲੇ ਚੱਕ ਮਾਣ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਿਥੇ ਗਿਆ ਹਰਿ , ਓਥੇ ਗੁਰ ਧਾਮ ਬਣਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨਾ ਜਾਣੀ ਪ੍ਰਭ ਦੀ ਸਾਰ , ਗਿਆਨੀ ਨੂੰ ਪਰੇ ਹਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਪ੍ਰਗਟੀ ਜੋਤ ਨਜ਼ਰ ਨਾ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਭਗਤ ਉਧਾਰਨ ਭੇਸ ਵਟਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਨੌਂ ਖੰਡ ਪ੍ਰਿਥਮੀ ਚਰਨ ਲਗਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਚਤੁਰਭੁਜ ਜਗਤ ਮੇਂ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕ੍ਰਿਸ਼ਨ ਘਨਈਆ ਸ਼ੇਰ ਸਿੰਘ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਮੁਕੰਦ ਮਨੋਹਰ ਨਜ਼ਰੀ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਵਲ ਨੈਣ ਸਿਰ ਮੁਕਟ ਟਿਕਾਇਆ । ਪਾਰਬ੍ਰਹਮ ਪ੍ਰਭ ਨਜ਼ਰੀ ਆਇਆ , ਸੁੰਦਰ ਕੁੰਡਲ ਮੁਕਟ ਬੈਨ ਨਿਹਕਲੰਕ ਅਖਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਰਥ ਅਗਨ ਕਲ ਜਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸੋਹੰ ਸ਼ਬਦ ਗੁਰ ਨਾਮ ਦਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਸਿੱਖ ਉਧਾਰਨ ਸਿੱਖ ਦੇਹ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬਿਨ ਚੱਕਰ ਚਿਹਨ ਨਜ਼ਰੀ ਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਲੈ ਨਰ ਅਵਤਾਰ ਕਲਜੁਗ ਜੀਵ ਤਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤੇ ਪਤਿਤ ਉਧਾਰ ਜਿਨ੍ਹਾਂ ਚਰਨ ਸੀਸ ਨਿਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਜਗਤ ਨਾ ਆਏ ਹਾਰ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਰਿਧੇ ਧਿਆਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਿਤੇ ਭਗਤ ਉਚਾਰ ਜਿਨ੍ਹਾਂ ਗੁਰ ਨਾਮ ਲਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਲਜੁਗ ਦਿਤਾ ਤਾਰ ਜਿਨ੍ਹਾਂ ਪ੍ਰਭ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਧ੍ਰਿਗ ਜੀਵਣ ਸੰਸਾਰ ਜਿਨ੍ਹਾਂ ਗੁਰ ਦਰਸ ਨਾ ਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਗਲ ਪਾਪਾਂ ਪਾਇਆ ਹਾਰ ਜਿਨ੍ਹਾਂ ਗੁਰ ਤੋਂ ਮੁਖ ਛੁਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦਰਗਹਿ ਆਵੇ ਹਾਰ , ਨਿੰਦਕਾਂ ਸਿਰ ਖੇਹ ਪਵਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕਿਸੇ ਨਾ ਪਾਈ ਸਾਰ ਝੂਲ ਝੂਲ ਕੇ ਜਗਤ ਹਿਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਬੈਠ ਆਪ ਅਡੋਲ ਜਗਤ ਨੂੰ ਧੱਕਾ ਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡੀ ਦੇਹ ਅਪਾਰ ਜਗਤ ਨੂੰ ਖ਼ਾਕ ਰੁਲਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ । ਗੁਰਸਿੱਖਾਂ ਪਾਈ ਸਾਰ , ਜਿਨ੍ਹਾਂ ਮਹਾਰਾਜ ਸ਼ੇਰ ਸਿੰਘ ਦਰਸ ਦਿਖਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਹੋਵੇ ਆਪ ਅਭੇਦ ਵਿਚ ਵਰਭੰਡ ਸਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੀਪ ਲੋਅ ਆਕਾਸ਼ ਪਾਤਾਲ ਛਿਨ ਮਾਹਿ ਉਪਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਕੁਦਰਤ ਰੂਪ ਸ੍ਰਿਸ਼ਟ ਵਿਚ ਪਾਈ ਮਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਦੇ ਕੇ ਬ੍ਰਹਮ ਗਿਆਨ ਸਿੱਖਾਂ ਦੀ ਧੀਰ ਧਰਾਇਆ । ਪਾਰਬ੍ਰਹਮ ਪ੍ਰਭ ਖੇਲ ਰਚਾਇਆ , ਛੱਡ ਆਕਾਸ਼ ਪਾਤਾਲ ਡੇਰਾ ਮਾਤ ਲਾਇਆ । ਪਾਰਬ੍ਰਹਮ ਪ੍ਰਭ ਖੇਲ
G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
