ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਨਾਮਦੇਉ ਦੇ ਛੱਪਰ ਛਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੈਦੇਉ ਦੇ ਲੇਖ ਲਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਗੁਰਮੁਖ ਬੇਣੀ ਭਗਤ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਰਵਿਦਾਸ ਚੁਮਾਰ ਆ ਦਰਸ ਦਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਸਦਨਾ ਤਾਰ ਕਸਾਈ ਸੈਣ ਰੂਪ ਦਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਕੇ ਆਪਣਾ ਨਾਮ ਭਗਤ ਕਬੀਰ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਦਰੋਪਤੀ ਲੱਜਿਆ ਆਣ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਿਨ ਭਗਤਾਂ ਕਿਸੇ ਦਰਸ ਨਾ ਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੋ ਪ੍ਰਤੱਖ ਧੰਨੇ ਕਾ ਭੋਗ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਸੋ ਜਾਣੇ ਜਿਸ ਆਪ ਬੁਝਾਇਓ । ਈਸ਼ਰ ਜੋਤ ਜਗਤ ਮੇਂ ਆਏ , ਭਗਤ ਤਰਲੋਚਨ ਦਰਸ ਦਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਗਨਕਾ ਪਾਪਣ ਨਾਮ ਦਿਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਪਾਪਣ ਪੂਤਨਾ ਦੇਹ ਛੁਡਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਧਕ ਮਾਰੇ ਬਾਣ ਕ੍ਰਿਸ਼ਨ ਗਲੇ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਲਜੁਗ ਆ ਕੇ ਖੇਲ ਰਚਾਇਓ । ਈਸ਼ਰ ਜੋਤ ਜਗਤ ਮੇਂ ਆਏ , ਈਸਾ ਮੂਸਾ ਮੁਹੰਮਦ ਉਪਜਾਇਓ । ਈਸ਼ਰ ਜੋਤ ਜਗਤ ਮੇਂ ਆਏ , ਦਸ ਅਵਤਾਰ ਇਕ ਜੋਤ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪਣਾ ਬਲ ਪ੍ਰਭ ਆਪ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਜਾਮਾ ਧਾਰ ਅਵਤਾਰ ਸ਼ੇਰ ਸਿੰਘ ਕਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਭਗਤ ਜਨਾਂ ਨੂੰ ਆਣ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਾਰੇ ਬਹੌਲ ਸਿੰਘ ਜਿਨ ਸੀਸ ਉਠਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਾਰੇ ਸਿੱਖ ਗੁਜਰ ਸਿੰਘ ਸੇਵ ਕਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੋ ਚਤੁਰਭੁਜ ਆਪਣਾ ਨਾਮ ਕਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਸੋਹੰ ਸ਼ਬਦ ਨਾਮ ਦਿਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਗਿਆਨ ਜੋਤ ਮਾਹਣਾ ਸਿੰਘ ਵਿਚ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਹੋਏ ਕ੍ਰਿਸ਼ਨ ਮੁਰਾਰ ਪਾਲ ਸਿੰਘ ਦਰਸ ਦਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਾਰੇ ਸਭ ਪਰਿਵਾਰ ਜਿਨ ਗੁਰ ਸੇਵ ਕਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਾਰਿਆ ਬੁੱਧ ਸਿੰਘ ਆਣ ਬਾਲੇ ਚੱਕ ਧਾਮ ਬਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਕਰੇ ਖੇਲ ਅਪਾਰ ਕਿਸੇ ਭੇਵ ਨਾ ਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਦਿਤਾ ਆਪ ਆ ਮਾਣ ਅਮਰ ਅਮਰਾਪਦ ਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਸੱਤ ਜੇਠ ਸਵਰਨ ਸਚਖੰਡ ਸਿਧਾਇਓ । ਈਸ਼ਰ ਜੋਤ ਜਗਤ ਮੇਂ ਆਏ , ਤਜਿਆ ਧ੍ਰੂ ਦਿਤਾ ਉਤਾਰ ਸਿੱਖ ਦਰ ਅੱਗੇ ਬਹਾਇਓ । ਈਸ਼ਰ ਜੋਤ ਜਗਤ ਮੇਂ ਆਏ , ਕੋਈ ਨਾ ਜਾਣੇ ਸਾਰ , ਮਹਾਰਾਜ ਸ਼ੇਰ ਸਿੰਘ ਸ਼ਬਦ ਲਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੋਤ ਸਰੂਪ ਵਿਚ ਦੇਹ ਸਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਜੋਤ ਨਿਰੰਜਣ ਵਿਚ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਮਾਣਸ ਦੇਹ ਦੇ ਵਿਚ ਸਮਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਿਨ ਦੇਹ ਤੋਂ ਨਿਹਕਲੰਕ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਧਾਰੇ ਸਿੱਖ ਅਪਾਰ ਵਿਛੜੇ ਚਰਨ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਲੱਜਿਆ ਰੱਖ ਪ੍ਰਭ ਆਪ ਭਗਤਨ ਦੀ ਪੈਜ ਰਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਖ ਦੇਹ ਅਪਾਰ ਜੋਤ ਅਗੰਮ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਐਸਾ ਦਰਸ ਅਪਾਰ ਦੇਹ ਡਗਮਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਵਿਚ ਹੋ ਕੇ ਸਿੱਖ ਅਡੋਲ , ਸਾਰਾ ਜਗਤ ਡੁਲਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪ ਬੈਠ ਸੋਹੇ ਵਿਚ ਸੰਗਤ , ਚਾਰ ਕੁੰਟ ਪ੍ਰਭ ਅਗਨ ਲਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਹਿ ਕੇ ਆਪ ਅਤੋਲ ਝੂਠਾ ਜਗਤ ਤੁਲਾਇਓ । ਈਸ਼ਰ ਜੋਤ ਜਗਤ ਮੇਂ ਆਏ , ਅੰਤ ਕਾਲ ਕਲ ਆਣ ਕਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਬਾਹੋਂ ਪਕੜ ਜਨ ਭਗਤ ਤਰਾਇਓ । ਈਸ਼ਰ ਜੋਤ ਜਗਤ ਮੇਂ ਆਏ , ਸੁੱਤੇ ਸਿੱਖ ਅਨਭੋਲ ਮਹਾਰਾਜ ਸ਼ੇਰ ਸਿੰਘ ਘਰ ਮਾਹਿ ਆਇਓ । ਈਸ਼ਰ ਜੋਤ ਜਗਤ ਮੇਂ ਆਏ , ਦੇਵੇ ਸ਼ਬਦ ਅਨਮੋਲ ਸੋਹੰ ਨਾਮ ਜਪਾਇਓ । ਈਸ਼ਰ ਜੋਤ ਜਗਤ ਮੇਂ ਆਏ , ਗੁਣ ਨਿਧਾਨ ਘਰ ਆ ਸਿੱਖਾਂ ਦੇ ਲੇਖ ਲਿਖਾਇਓ । ਈਸ਼ਰ ਜੋਤ ਜਗਤ ਮੇਂ ਆਏ , ਟੁੱਟੀ ਗੰਢਣਹਾਰ ਪ੍ਰਭ ਟੁੱਟੀ ਗੰਢੇ , ਆਪ ਭਜਨ ਸਿੰਘ ਫੇਰ ਜਿਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਅੰਮ੍ਰਿਤ ਬਰਖਾ ਲਾ ਭਜਨ ਦੇ ਮੁਖ ਚਵਾਇਓ । ਈਸ਼ਰ ਜੋਤ ਜਗਤ ਮੇਂ ਆਏ , ਕੱਟੇ ਹਉਮੇ ਰੋਗ , ਜਾਨ ਵਿਚ ਜੋਤ ਜਗਾਇਓ । ਈਸ਼ਰ ਜੋਤ ਜਗਤ ਮੇਂ ਆਏ , ਆਪ ਬ੍ਰਹਮ ਸਰੂਪ ਸਿੱਖ ਬ੍ਰਹਮ ਸਰੂਪ ਬਣਾਇਓ । ਈਸ਼ਰ ਜੋਤ ਜਗਤ ਮੇਂ ਆਏ , ਦੇ ਕੇ ਸ਼ਬਦ ਗਿਆਨ ਸੋਹੰ
G01L035 ੨੪ ਵਿਸਾਖ ੨੦੦੭ ਬਿਕ੍ਰਮੀ ਪਿੰਡ ਜੇਠੂਵਾਲ ਬਚਨ ਹੋਏ
- Post category:Written Harbani Granth 01
