੩ ਮੱਘਰ ੨੦੧੫ ਬਿਕ੍ਰਮੀ ਸੰਤ ਨੰਦ ਸਿੰਘ ਦੇ ਨਾਲ ਬਚਨ ਬਖ਼ਸ਼ਿਸ਼ ਗੁਰਦਵਾਰਾ ਮਨਵਾੜ
ਸੋਹੰ ਸ਼ਬਦ ਸਚਖੰਡ ਜੈਕਾਰ। ਗੁਰਸਿਖ ਸਾਜਣ ਰਸਨ ਉਚਾਰ। ਪਾਰਬ੍ਰਹਮ ਪ੍ਰਭ ਪਾਏ ਸਾਰ। ਕਲਜੁਗ ਅੰਤਮ ਜਾਏ ਤਾਰ। ਲੱਖ ਚੁਰਾਸੀ ਗੇੜ ਨਿਵਾਰ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਸ ਦਿਖਾਏ ਗੋਬਿੰਦ ਰੂਪ ਸ਼ਾਹੋ ਭੂਪ, ਅਲੱਖ ਅਗੋਚਰ ਅਗੰਮ ਅਪਾਰ।
